ਵਿਸਮਾਦੁ ਨਾਦ(vismaad naad) The lost Strings Amritsar ਧੰਨ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ॥ - ਰਾਗ ਨਾਦੁ ਸਭ ਸਚੁ ਹੈ ਕੀਮਤਿ ਕਹੀ ਨ ਜਾਇ॥ - ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ॥ - ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ ਰਾਗ ਰਤਨ ਰਸਨਾ ਆਲਾਪ॥ ਰਾਗ ਤੇ ਬਾਣੀ ਦਾ ਸੰਜੋਗ ਹੀ ਗੁਰੂ ਗ੍ਰੰਥ ਸਾਹਿਬ ਜੀ ਹਨ। ਬਾਣੀ ਦਾ ਮੁੱਖ ਉਦੇਸ਼ ਵਿਛੜੀ ਹੋਈ ਆਤਮਾ ਨੂੰ ਪ੍ਰਮਾਤਮਾ ਨਾਲ ਅਭੇਦ ਕਰਨਾ ਹੈ। ਇਸ ਅਧਿਆਤਮਕ ਪ੍ਰਾਪਤੀ ਲਈਸ਼ਬਦ ਗੁਰੂ, ਸੁਰਤਿ ਧੁਨਿ ਚੇਲਾ ਦੇ ਸਿਧਾਂਤ ਅਨੁਸਾਰ ਹੀ ਗ੍ਰਹਿਣ ਕੀਤਾ ਜਾ ਸਕਦਾ ਹੈ। ਬਾਣੀ ਉੱਪਰ ਰਾਗਾਂ ਦਾ ਅੰਕਣ ਬਾਣੀ ਦੇ ਕੀਰਤਨ ਵੱਲ ਸਿੱਧਾ ਸੰਕੇਤ ਹੈ। ਇਹ ਭਾਰਤੀ ਪਰੰਪਰਾ ਸੰਤ-ਭਗਤਾਂ ਵਿਚ ਗੁਰੂ ਨਾਨਕ ਸਾਹਿਬ ਤੋਂ ਪੂਰਵ ਵੀ ਪ੍ਰਚੱਲਿਤ ਸੀ। ਭਗਤੀ ਅੰਦੋਲਨ ਦੇ ਪੈਰੋਕਾਰਾਂ ਵਿਚ ਇਹ ਪ੍ਰਚਾਰ ਕਾਫੀ ਰਿਹਾ। ਸਰਗੁਣ ਤੇ ਨਿਰਗੁਣ ਭਗਤੀ ਦੇ ਸੰਤਾਂ-ਭਗਤਾਂ ਨੇ ਰਾਗਮਈ ਕੀਰਤਨ ਲਈ ਰਾਗਾਂ ਦਾ ਪ੍ਰਯੋਗ ਕੀਤਾ ਜਿਵੇਂ ਕਬੀਰ, ਸੂਰਦਾਸ, ਨਾਮਦੇਵ ਆਦਿ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ। ਸ੍ਰੀ ਗੁਰੂ ਗ੍ਰੰਥ ਸਾਬਿ ਦੀ ਸੰਪਾਦਨਾ ਸਮੇਂ ਵੀ ਰਾਗ ਨੂੰ ਆਧਾਰ ਬਣਾਇਆ ਗਿਆ। ਬਾਣੀ ਦੀ ਵੰਡ ਵੇਲੇ ਵੀ ਬਾਣੀਕਾਰਾਂ ਦੀ ਬਜਾਇ ਰਾਗ ਅਧਿਆਇਆਂ ਨੂੰ ਤਰਜੀਹ ਦਿੱਤੀ ਗਈ ਅਤੇ ਜਪੁਜੀ, ਸਵੱਈਏ, ਵਾਰਾਂ ਤੋਂ ਵਧੀਕ ਸਲੋਕਾਂ ਨੂੰ ਛੱਡ ਕੇ ਸਾਰੀ ਬਾਣੀ ਨੂੰ 31 ਰਾਗ ਤੇ 31 ਰਾਗ ਪ੍ਰਕਾਰਾਂ ਵਿਚ ਦਰਜ ਕੀਤਾ ਗਿਆ। ਗੁਰਮਤਿ ਸੰਗੀਤ ਵਿਚ ਪ੍ਰਯੁਕਤ ਰਾਗ ੩੧ ਮੁੱਖ ਰਾਗ ਸਿਰੀ, ਮਾਝ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ ਨਾਰਾਇਣ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲਹਾਰ, ਕਾਨੜਾ, ਕਲਿਆਣ, ਪ੍ਰਭਾਤੀ, ਜੈਜਾਵੰਤੀ। (ਸ੍ਰੀ ਗੁ.ਗ੍ਰੰ. ਸਾਹਿਬ, ਪੰਨਾ ੧੫੧)। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਦਸਮ ਗ੍ਰੰਥ ਤੇ ਸਰਬ ਲੋਹ ਗ੍ਰੰਥ ਦੇ ਰਾਗ ਵੀ ਗੁਰਮਤਿ ਸੰਗੀਤ ਵਿਚ ਆਉਂਦੇ ਹਨ। ਵਿਸਮਾਦੁ ਨਾਦ(vismaad naad)’s tracks Etehask Katha "Chaar Sahibzaade and Mata Gujri Ji" By Baba Gurinderpal Singh Ji by ਵਿਸਮਾਦੁ ਨਾਦ(vismaad naad) published on 2020-10-14T14:04:52Z Katha Salok Bhagat Fareed Ji {Salok 21 to 25} PART 5 I Baba Gurinderpal Singh Ji NewZealand by ਵਿਸਮਾਦੁ ਨਾਦ(vismaad naad) published on 2020-10-12T11:17:29Z Katha Salok Bhagat Fareed Ji {Salok 41 to 46} PART 9 I Baba Gurinderpal Singh Ji NewZealand by ਵਿਸਮਾਦੁ ਨਾਦ(vismaad naad) published on 2020-10-12T11:17:27Z Katha Salok Bhagat Fareed Ji {Salok 16 to 20} PART 4 I Baba Gurinderpal Singh Ji NewZealand by ਵਿਸਮਾਦੁ ਨਾਦ(vismaad naad) published on 2020-10-12T11:17:24Z Katha Salok Bhagat Fareed Ji {Salok 47 to 50} PART 10 I Baba Gurinderpal Singh Ji NewZealand by ਵਿਸਮਾਦੁ ਨਾਦ(vismaad naad) published on 2020-10-12T11:17:21Z Katha Salok Bhagat Fareed Ji {Salok 31 to 35} PART 7 I Baba Gurinderpal Singh Ji NewZealand by ਵਿਸਮਾਦੁ ਨਾਦ(vismaad naad) published on 2020-10-12T11:17:18Z Salok Bhagat Fareed Ji {Salok 11 to 15} PART 3 I Baba Gurinderpal Singh Ji NewZealand by ਵਿਸਮਾਦੁ ਨਾਦ(vismaad naad) published on 2020-10-12T11:17:15Z Katha Salok Bhagat Fareed Ji {Salok 55 to 60} PART 12 I Baba Gurinderpal Singh Ji NewZealand by ਵਿਸਮਾਦੁ ਨਾਦ(vismaad naad) published on 2020-10-12T11:17:13Z Salok Bhagat Fareed Ji {Salok 4 to 10} PART 2 I Baba Gurinderpal Singh Ji NewZealand by ਵਿਸਮਾਦੁ ਨਾਦ(vismaad naad) published on 2020-10-12T11:17:10Z Katha Salok Bhagat Fareed Ji {Salok 26 to30} PART 6 I Baba Gurinderpal Singh Ji NewZealand by ਵਿਸਮਾਦੁ ਨਾਦ(vismaad naad) published on 2020-10-12T11:17:07Z
Etehask Katha "Chaar Sahibzaade and Mata Gujri Ji" By Baba Gurinderpal Singh Ji by ਵਿਸਮਾਦੁ ਨਾਦ(vismaad naad) published on 2020-10-14T14:04:52Z
Katha Salok Bhagat Fareed Ji {Salok 21 to 25} PART 5 I Baba Gurinderpal Singh Ji NewZealand by ਵਿਸਮਾਦੁ ਨਾਦ(vismaad naad) published on 2020-10-12T11:17:29Z
Katha Salok Bhagat Fareed Ji {Salok 41 to 46} PART 9 I Baba Gurinderpal Singh Ji NewZealand by ਵਿਸਮਾਦੁ ਨਾਦ(vismaad naad) published on 2020-10-12T11:17:27Z
Katha Salok Bhagat Fareed Ji {Salok 16 to 20} PART 4 I Baba Gurinderpal Singh Ji NewZealand by ਵਿਸਮਾਦੁ ਨਾਦ(vismaad naad) published on 2020-10-12T11:17:24Z
Katha Salok Bhagat Fareed Ji {Salok 47 to 50} PART 10 I Baba Gurinderpal Singh Ji NewZealand by ਵਿਸਮਾਦੁ ਨਾਦ(vismaad naad) published on 2020-10-12T11:17:21Z
Katha Salok Bhagat Fareed Ji {Salok 31 to 35} PART 7 I Baba Gurinderpal Singh Ji NewZealand by ਵਿਸਮਾਦੁ ਨਾਦ(vismaad naad) published on 2020-10-12T11:17:18Z
Salok Bhagat Fareed Ji {Salok 11 to 15} PART 3 I Baba Gurinderpal Singh Ji NewZealand by ਵਿਸਮਾਦੁ ਨਾਦ(vismaad naad) published on 2020-10-12T11:17:15Z
Katha Salok Bhagat Fareed Ji {Salok 55 to 60} PART 12 I Baba Gurinderpal Singh Ji NewZealand by ਵਿਸਮਾਦੁ ਨਾਦ(vismaad naad) published on 2020-10-12T11:17:13Z
Salok Bhagat Fareed Ji {Salok 4 to 10} PART 2 I Baba Gurinderpal Singh Ji NewZealand by ਵਿਸਮਾਦੁ ਨਾਦ(vismaad naad) published on 2020-10-12T11:17:10Z
Katha Salok Bhagat Fareed Ji {Salok 26 to30} PART 6 I Baba Gurinderpal Singh Ji NewZealand by ਵਿਸਮਾਦੁ ਨਾਦ(vismaad naad) published on 2020-10-12T11:17:07Z