Raag Kaanraa - Aisee Maang Gobidh Te - Dr Gurinder Singh Ji by DGN Sounds published on 2016-07-10T15:40:12Z ਕਾਨੜਾ ਮਹਲਾ ੫ ॥ Kaanraa, Fifth Mehl: ਐਸੀ ਮਾਂਗੁ ਗੋਬਿਦ ਤੇ ॥ Beg for such blessings from the Lord of the Universe: ਟਹਲ ਸੰਤਨ ਕੀ ਸੰਗੁ ਸਾਧੂ ਕਾ ਹਰਿ ਨਾਮਾਂ ਜਪਿ ਪਰਮ ਗਤੇ ॥੧॥ ਰਹਾਉ ॥ to work for the Saints, and the Saadh Sangat, the Company of the Holy. Chanting the Name of the Lord, the supreme status is obtained. ||1||Pause|| ਪੂਜਾ ਚਰਨਾ ਠਾਕੁਰ ਸਰਨਾ ॥ Worship the Feet of Your Lord and Master, and seek His Sanctuary. ਸੋਈ ਕੁਸਲੁ ਜੁ ਪ੍ਰਭ ਜੀਉ ਕਰਨਾ ॥੧॥ Take joy in whatever God does. ||1|| ਸਫਲ ਹੋਤ ਇਹ ਦੁਰਲਭ ਦੇਹੀ ॥ This precious human body becomes fruitful, ਜਾ ਕਉ ਸਤਿਗੁਰੁ ਮਇਆ ਕਰੇਹੀ ॥੨॥ when the True Guru shows His Kindness. ||2|| ਅਗਿਆਨ ਭਰਮੁ ਬਿਨਸੈ ਦੁਖ ਡੇਰਾ ॥ The house of ignorance, doubt and pain is destroyed, ਜਾ ਕੈ ਹ੍ਰਿਦੈ ਬਸਹਿ ਗੁਰ ਪੈਰਾ ॥੩॥ for those within whose hearts the Guru's Feet abide. ||3|| ਸਾਧਸੰਗਿ ਰੰਗਿ ਪ੍ਰਭੁ ਧਿਆਇਆ ॥ In the Saadh Sangat, lovingly meditate on God. ਕਹੁ ਨਾਨਕ ਤਿਨਿ ਪੂਰਾ ਪਾਇਆ ॥੪॥੪॥ Says Nanak, you shall obtain the Perfect Lord. ||4||4|| Genre Religion & Spirituality Comment by Sarinder Singh ਅਕਾਲਲ Akaal 2019-11-29T06:03:15Z